ਸੱਤਾਧਾਰੀ ਕਾਂਗਰਸ ‘ਤੇ ‘ਆਪ’ ਨੇ ਦਾਗੇ ਸਵਾਲ

ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕਿਉਂ ਵਧ ਜਾਂਦਾ ਹੈ ਦੇਸ਼ ਵਿਰੋਧੀ ਤਾਕਤਾਂ ਦਾ ਖ਼ਤਰਾ? – ਅਮਨ ਅਰੋੜਾ ਸਿੱਧੂ ਨੂੰ ਪੁੱਛਿਆ, ਕੀ ਕੈਪਟਨ ਦਾ ਗ੍ਰਹਿਮੰਤਰੀ ਬਣੇ ਰਹਿਣਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਸਹੀ ਹੈ? ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਅਤੇ ਸੌੜੇ ਸਿਆਸੀ ਮਨਸੂਬਿਆਂ ਬਾਰੇ ਸੁਚੇਤ ਰਹਿਣ ਦੀ ਕੀਤੀ ਅਪੀਲ ਚੰਡੀਗੜ, 17 ਅਗਸਤ। ਸਾਲ … Continue reading ਸੱਤਾਧਾਰੀ ਕਾਂਗਰਸ ‘ਤੇ ‘ਆਪ’ ਨੇ ਦਾਗੇ ਸਵਾਲ